Agrizone

Agrizone A Gift To Farmers
30+Years Experience
15+ Agricultural Machines & Equipments
International Quality |

We, GSA Industries, are globally earned a name in the manufacture of some of the automotive products like Centrifugal Casting, Alfin Rings, RCP Insert, Press Forging, Steel Forged Piston, Sand Casting, Gears, Wire Forming Products, and Piston Pin. We have just launched another vertical in the brand name of AGRIZONE with the vision to provide much-needed professional support to our farmers in India and across the world.

🗡️✨ ਮੀਰੀ-ਪੀਰੀ ਦਿਵਸ ਦੀਆਂ ਐਗਰੀਜ਼ੋਨ ਪਰਿਵਾਰ ਵੱਲੋਂ ਲੱਖ-ਲੱਖ ਵਧਾਈਆਂ! 🙏🌾🚜🗡️ ਦੋ ਤਲਵਾਰਾਂ ਬੱਧੀਆਂ —⚔️ ਇੱਕ ਮੀਰ ਦੀ, ਇੱਕ ਪੀਰ ਦੀ,🙏 ਇੱਕ ਭ...
24/07/2026

🗡️✨ ਮੀਰੀ-ਪੀਰੀ ਦਿਵਸ ਦੀਆਂ ਐਗਰੀਜ਼ੋਨ ਪਰਿਵਾਰ ਵੱਲੋਂ ਲੱਖ-ਲੱਖ ਵਧਾਈਆਂ! 🙏🌾🚜

🗡️ ਦੋ ਤਲਵਾਰਾਂ ਬੱਧੀਆਂ —
⚔️ ਇੱਕ ਮੀਰ ਦੀ, ਇੱਕ ਪੀਰ ਦੀ,
🙏 ਇੱਕ ਭਗਤੀ ਦੀ, ਇੱਕ ਸ਼ਕਤੀ ਦੀ,
👑 ਇੱਕ ਅਜਮਤ ਦੀ, ਇੱਕ ਰਾਜ ਦੀ,
🛡️ ਇੱਕ ਰਾਖੀ ਕਰੇ ਵਜ਼ੀਰ ਦੀ! ✨

🙏🌟 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਮੀਰੀ-ਪੀਰੀ ਦੇ ਸਿਧਾਂਤ ਨੂੰ ਕੋਟਿ-ਕੋਟਿ ਪ੍ਰਣਾਮ! 🙏🕊️

📞 Toll Free No: 1800-137-0084

23/07/2026

❤️🚜 भरोसा जो सालों से है बरकरार — एग्रीजोन फतेह सुपर सीडर! 🌾💪

🏆 हर किसान की पहली पसंद, हर खेत की असली शान! 👨‍🌾✨

✅ स्पैशल JLF ब्लेड जो पुआल को आसानी से मिट्टी में मिलाए !
✅ स्पैशल टाइन जो बीज और खाद अलग-अलग डाले !
✅ एग्रीजोन के सभी कृषि उपकरणों पर फाइनांस की सुविधा उपलब्ध!

📞 Toll Free No: 1800-137-0084

Send a message to learn more

22/07/2026

🚜🇮🇳 भारत के किसानों की पहली पसंद — एग्रीजोन धुरंधर रोटावेटर! 💪🌾
🔥 जो नाम से ही नहीं, काम से भी है धुरंधर! 💯

⚙️ मल्टी-स्पीड गियर बॉक्स
🔩 मज़बूत बोरोन स्टील ब्लेड
🛡️ हेवी-ड्यूटी मज़बूत बॉडी
💰 कम देखभाल, ज़्यादा कमाई
🌱 हर खेत का भरोसेमंद साथी!

📞 Toll Free No: 1800-137-0084

20/07/2026

🚜🌾 ਖੇਤਾਂ ਦਾ ਲੀਡਰ — ਐਗਰੀਜ਼ੋਨ ਫਤਿਹ ਸੁਪਰ ਸੀਡਰ! 💪👑
🌱 ਹਰ ਖੇਤ ਦੀ ਸ਼ਾਨ, ਹਰ ਕਿਸਾਨ ਦਾ ਭਰੋਸਾ!

✅ ਸਿੱਧੀ ਬਿਜਾਈ ਕਰਨ ਵਿੱਚ ਮਦਦਗਾਰ
✅ ਪਰਾਲੀ ਨੂੰ ਮਿੱਟੀ ਵਿੱਚ ਮਿਲਾਵੇ ਬੜੀ ਆਸਾਨੀ ਅਤੇ ਸਫ਼ਾਈ ਨਾਲ
✅ ਸਮੇਂ, ਡੀਜ਼ਲ ਅਤੇ ਮਿਹਨਤ ਦੀ ਬਚਤ
✅ ਵਧੀਆ ਅੰਕੁਰਣ ਅਤੇ ਬਿਹਤਰ ਪੈਦਾਵਾਰ ਲਈ ਭਰੋਸੇਯੋਗ ਸਾਥੀ

🛠️🚜 24x7 ਸਰਵਿਸ ਤੁਹਾਡੇ ਖੇਤਾਂ ਵਿੱਚ!
💪🌱 ਖੇਤੀ ਨੂੰ ਬਣਾਓ ਹੋਰ ਆਧੁਨਿਕ ਅਤੇ ਲਾਭਦਾਇਕ ਐਗਰੀਜ਼ੋਨ ਫਤਿਹ ਸੁਪਰ ਸੀਡਰ ਦੇ ਨਾਲ!

📞 Toll Free No: 1800-137-0084


18/07/2026

❤️🚜 ਕੰਮ ਵਿੱਚ ਦਮ, ਭਰੋਸੇ ਵਿੱਚ ਨੰਬਰ ਵਨ — ਐਗਰੀਜ਼ੋਨ ਫਤਿਹ ਸੁਪਰ ਸੀਡਰ! 🌾💪

🏆 ਹਰ ਕਿਸਾਨ ਦੀ ਪਹਿਲੀ ਚੋਣ, ਹਰ ਖੇਤ ਦੀ ਸ਼ਾਨ! 👨‍🌾✨

✅ ਹੈਵੀ ਡਿਊਟੀ ਬਣਾਵਟ
✅ ਘੱਟ ਮੁਰੰਮਤ, ਵੱਧ ਪ੍ਰਦਰਸ਼ਨ
✅ ਪਰਾਲੀ ਪ੍ਰਬੰਧਨ ਦਾ ਭਰੋਸੇਮੰਦ ਹੱਲ
✅ ਹਰ ਖੇਤ ਲਈ ਸ਼ਾਨਦਾਰ ਕਾਰਗੁਜ਼ਾਰੀ

📞 Toll Free No: 1800-137-0084

17/07/2026

🚜 खेती में फतेह का दूसरा नाम — एग्रीजोन फतेह सुपर सीडर! 🌱

✅ स्पैशल JLF ब्लेड जो पुआल को आसानी से मिट्टी में मिलाए !
✅ स्पैशल टाइन जो बीज और खाद अलग-अलग डाले !
✅ एग्रीजोन के सभी कृषि उपकरणों पर फाइनांस की सुविधा उपलब्ध!

📞 Toll Free No: 1800-137-0084

🚜🌾 ਖੇਤਾਂ ਦਾ ਲੀਡਰ — ਐਗਰੀਜ਼ੋਨ ਫਤਿਹ ਸੁਪਰ ਸੀਡਰ! 💪👑🌱 ਹਰ ਖੇਤ ਦੀ ਸ਼ਾਨ, ਹਰ ਕਿਸਾਨ ਦਾ ਭਰੋਸਾ! ✅ ਸਿੱਧੀ ਬਿਜਾਈ ਕਰਨ ਵਿੱਚ ਮਦਦਗਾਰ✅ ਪਰਾਲੀ ...
15/07/2026

🚜🌾 ਖੇਤਾਂ ਦਾ ਲੀਡਰ — ਐਗਰੀਜ਼ੋਨ ਫਤਿਹ ਸੁਪਰ ਸੀਡਰ! 💪👑
🌱 ਹਰ ਖੇਤ ਦੀ ਸ਼ਾਨ, ਹਰ ਕਿਸਾਨ ਦਾ ਭਰੋਸਾ!

✅ ਸਿੱਧੀ ਬਿਜਾਈ ਕਰਨ ਵਿੱਚ ਮਦਦਗਾਰ
✅ ਪਰਾਲੀ ਨੂੰ ਮਿੱਟੀ ਵਿੱਚ ਮਿਲਾਵੇ ਬੜੀ ਆਸਾਨੀ ਅਤੇ ਸਫ਼ਾਈ ਨਾਲ
✅ ਸਮੇਂ, ਡੀਜ਼ਲ ਅਤੇ ਮਿਹਨਤ ਦੀ ਬਚਤ
✅ ਵਧੀਆ ਅੰਕੁਰਣ ਅਤੇ ਬਿਹਤਰ ਪੈਦਾਵਾਰ ਲਈ ਭਰੋਸੇਯੋਗ ਸਾਥੀ

🛠️🚜 24x7 ਸਰਵਿਸ ਤੁਹਾਡੇ ਖੇਤਾਂ ਵਿੱਚ!
💪🌱 ਖੇਤੀ ਨੂੰ ਬਣਾਓ ਹੋਰ ਆਧੁਨਿਕ ਅਤੇ ਲਾਭਦਾਇਕ ਐਗਰੀਜ਼ੋਨ ਫਤਿਹ ਸੁਪਰ ਸੀਡਰ ਦੇ ਨਾਲ!

📞 Toll Free No: 1800-137-0084


Address

GSA Industries, Village Daulatpur, Rasoolpur Jauran Road
Patiala
147001

Alerts

Be the first to know and let us send you an email when Agrizone posts news and promotions. Your email address will not be used for any other purpose, and you can unsubscribe at any time.

Contact The Business

Send a message to Agrizone:

Share